Empowering Communities, Creating Opportunities
We strive to bring the Punjab volunteer/team leader NGOs together to improve the lives of the underprivileged. We aim to unite to bring change in the communities of Punjab by providing free education, jobs, employment opportunities, and youth development. This is our Udaan Project.
Donors for the Udaan Project and volunteers are needed to support the youth in gaining employment, assist the needy, help patients, and work towards saving the environment and water. "Charity begins at home" is our core philosophy. If each of us can help our cities, we can help our country.
ਅਸੀਂ ਪੰਜਾਬ ਦੇ ਭਾਈਚਾਰਿਆਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਇਕੱਠੇ ਹੋਣਾ ਚਾਹੁੰਦੇ ਹਾਂ।
ਅਸੀਂ ਫਰੀ ਪੜ੍ਹਾਈ ਅਤੇ ਨੌਕਰੀਆਂ/ਰੁਜਗਾਰ, ਤਰੱਕੀ, ਸਿਹਤਮੰਦ ਜੀਵਨ ਅਤੇ ਨੌਜਵਾਨ ਵਰਗ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ। ਇਹ ਸਾਡਾ ਉਡਾਨ ਪ੍ਰੋਜੈਕਟ ਹੈ।
ਉਡਾਨ ਪ੍ਰੋਜੈਕਟ ਲਈ ਦਾਨੀ ਸੱਜਣਾ ਦੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣ ਵਿੱਚ ਮਦਦ ਕਰਨ ਵਾਸਤੇ, ਜਰੂਰਤਮੰਦ ਲੋਕਾਂ, ਮਰੀਜ਼ਾਂ ਦੀ ਮਦਦ ਕਰਨ ਅਤੇ ਵਾਤਾਵਰਨ ਅਤੇ ਪਾਣੀ ਨੂੰ ਬਚਾਉਣ ਲਈ ਅਲਗ ਅਲਗ ਵਲੰਟੀਅਰ ਅਤੇ ਟੀਮ ਲੀਡਰਾਂ ਦੀ ਜਰੂਰਤ ਹੈ।
ਅਸੀਂ ਲੋੜਵੰਦਾਂ ਦੀ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਵਿੱਚ ਅਸਲ ਤਬਦੀਲੀ ਲਿਆਉਣ ਲਈ ਤੁਹਾਡੇ ਲਈ ਇਸ ਪਲੇਟਫਾਰਮ 'ਤੇ ਸਭ ਕੁਝ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
'ਦਾਨ ਘਰ ਤੋਂ ਸ਼ੁਰੂ ਹੁੰਦਾ ਹੈ' ਸਾਡਾ ਮੁੱਖ ਫਲਸਫਾ ਹੈ, ਅਤੇ ਜੇਕਰ ਸਾਡੇ ਵਿੱਚੋਂ ਹਰ ਇੱਕ ਆਪਣੇ ਸ਼ਹਿਰਾਂ ਦੀ ਮਦਦ ਕਰੇ, ਤਾਂ ਅਸੀਂ ਆਪਣੇ ਦੇਸ਼ ਦੀ ਮਦਦ ਕਰ ਸਕਦੇ ਹਾਂ।